ਲਵਜਾ ਦਾ ਜਾਦੂ

Cover artwork for ਲਵਜਾ ਦਾ ਜਾਦੂ
POETRY

• ਬੋਲਣ ਤੋਂ ਪਹਿਲਾਂ ਚੱਖ ਜ਼ਰੂਰ ਲਿਆ ਕਰੋ,
ਕਿਸੇ ਨੂੰ ਪਰੋਸਣ ਤੋਂ ਪਹਿਲਾਂ ਪਰਖ ਜ਼ਰੂਰ ਲਿਆ ਕਰੋ।
ਕਿਉਂਕਿ,
ਜੋ ਜਾਦੂ ਨਰਮ ਲਫ਼ਜ਼ਾਂ ਅਤੇ ਮਿੱਠੀ ਬਾਣੀ ਵਿੱਚ ਹੈ,
ਉਹ ਦੁਨੀਆ ਦੇ ਕਿਸੇ ਵੀ ਵੱਡੇ ਮੰਤਰ ਵਿੱਚ ਨਹੀਂ।
Words have power, but kind words have magic.
ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ, ਸਾਡੇ ਬੋਲੇ ਗਏ ਛੋਟੇ-ਛੋਟੇ ਪਿਆਰ ਭਰੇ ਸ਼ਬਦ ਹੀ ਕਿਸੇ ਦੇ ਉਦਾਸ ਚਿਹਰੇ 'ਤੇ ਮੁਸਕੁਰਾਹਟ ਲਿਆ ਸਕਦੇ ਹਨ। ਲਿਖਤ ਹੋਵੇ ਜਾਂ ਬੋਲੀ—ਖੂਬਸੂਰਤੀ ਹਮੇਸ਼ਾ ਸਾਦਗੀ, ਸਪੱਸ਼ਟਤਾ ਅਤੇ ਨਿਮਰਤਾ ਵਿੱਚ ਹੁੰਦੀ ਹੈ। ਆਪਣੇ ਲਫ਼ਜ਼ਾਂ ਨੂੰ ਹਮੇਸ਼ਾ ਖੂਬਸੂਰਤ ਬਣਾ ਕੇ ਰੱਖੋ।


#poetry #quietverses #midnightmusings #wordcraft
Next 3-Minute Read The Night-Watch at the Sluice Gate Read Next Story →
Read smoothly in WritOn
Open App